Skip to content

About Us

ਸਾਡੇ ਬਾਰੇ

 

ਤਾਜ਼ਾ ਖਬਰਾਂ ਦੇ ਅੱਪਡੇਟ ਅਤੇ ਸੂਝਵਾਨ ਦ੍ਰਿਸ਼ਟੀਕੋਣਾਂ ਲਈ ਪ੍ਰਮੁੱਖ ਸਰੋਤ ਵਜੋਂ ‘ਫਤਹਿ ਪੰਜਾਬ’ ਨੂੰ ਚੁਣਨ ਲਈ ਤੁਹਾਡਾ ਸੁਆਗਤ ਹੈ।

ਸਾਡਾ ਮਿਸ਼ਨ ਤੁਹਾਨੂੰ ਸਟੀਕ, ਤੁਰੰਤ ਅਤੇ ਭਰੋਸੇਮੰਦ ਖ਼ਬਰਾਂ ਪ੍ਰਦਾਨ ਕਰਨਾ ਹੈ ਜੋ ਤੁਹਾਨੂੰ ਤਾਜ਼ਾ ਘਟਨਾਵਾਂ ਤੋਂ ਵਾਕਫ ਹੋਣ ਅਤੇ ਬਿਹਤਰ ਫੈਸਲੇ ਲੈਣ ਦੇ ਯੋਗ ਬਣਾਉਂਦਾ ਹੈ। ਸਾਡੀ ਤਜਰਬੇਕਾਰ ਟੀਮ, ਪੱਤਰਕਾਰਤਾ ਦੀ ਨੈਤਿਕਤਾ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖਣ ਪ੍ਰਤੀ ਦ੍ਰਿੜ ਹੈ।

ਫਤਿਹ ਪੰਜਾਬ ਬਾਰੇ ਤੁਹਾਡੀ ਸੂਝ ਅਤੇ ਦ੍ਰਿਸ਼ਟੀਕੋਣ ਸਾਡੇ ਲਈ ਅਨਮੋਲ ਹਨ। www.FatehPunjab.com ਵੈੱਬ ਨਿਊਜ਼ ਪੋਰਟਲ ਅਤੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਅਗਾਂਹਵਧੂ ਤੇ ਤਰੱਕੀਯਾਫਤਾ ਭਾਈਚਾਰਾ ਸਿਰਜਣ ਲਈ ਹਨ। ਆਓ ਸਾਰੇ ਪੰਜਾਬੀ ਵਿਸ਼ਵ ਪੱਧਰ ‘ਤੇ ਉਸਾਰੂ ਸੰਵਾਦ ਵਿੱਚ ਸ਼ਾਮਲ ਹੋਈਏ ਅਤੇ ਫਤਹਿ ਪੰਜਾਬ ਦੀ ਇਸ ਵੈੱਬਸਾਈਟ ਰਾਹੀਂ ਆਪਣੀਆਂ ਤਰੱਕੀਆਂ, ਕਹਾਣੀਆਂ, ਹੱਡਬੀਤੀਆਂ, ਖ਼ਬਰਾਂ ਆਦਿ ਭਾਈਚਾਰੇ ਨਾਲ ਸਾਂਝੀਆਂ ਕਰਕੇ ਖੁਸ਼ੀਆਂ ਮਨਾਈਏ।

ਖਬਰਾਂ ਦੇ ਸਰੋਤ ਵਜੋਂ ਫਤਿਹ ਪੰਜਾਬ ‘ਤੇ ਭਰੋਸਾ ਕਰਨ ਲਈ ਤੁਹਾਡਾ ਧੰਨਵਾਦ। ਪੰਜਾਬੀ ਖ਼ਬਰਾਂ ਅਤੇ ਸਬੰਧਤ ਸਮੱਗਰੀ ਲਈ ਤੁਹਾਡੀ ਪਸੰਦੀਦਾ ਹੱਬ ਬਣੇ ਰਹਿਣ ਲਈ ਅਸੀਂ ਪੁਰ ਉਮੀਦ ਹਾਂ।

 

ਨਿੱਘੇ ਸਤਿਕਾਰ ਸਹਿਤ,

ਗੁਰਪ੍ਰੀਤ ਸਿੰਘ

ਮੁੱਖ ਸੰਪਾਦਕ

FatehPunjab24atGmail.com

error: Content is protected !!