Skip to content

ਚੰਡੀਗੜ੍ਹ 30 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਭਾਰਤ ਸਰਕਾਰ ਨੇ ਪੰਜਾਬ ਦੇ ਸੱਤ ਪੀਸੀਐਸ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਦੇ ਸਾਲ 2021 ਅਤੇ 2022 ਬੈਚ ਵਿੱਚ ਤਰੱਕੀ ਦੇ ਦਿੱਤੀ ਹੈ। ਇੰਨਾਂ ਤਰੱਕੀਆਂ ਬਾਰੇ ਜਾਣਕਾਰੀ ਲਈ ਦੇਖੋ ਨੱਥੀ ਸੂਚੀ 

error: Content is protected !!