ਚੰਡੀਗੜ੍ਹ 9 ਮਾਰਚ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਵੱਡਾ ਫੇਰਬਦਲ ਕੀਤਾ ਹੈ ਜਿਸ ਵਿੱਚ Punjab Vigilance Bureau ਦੇ 6 SSP ਤੇ 1 AIG ਸਮੇਤ 16 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਬਦਲੀਆਂ ਵਿੱਚ ਬਿਊਰੋ ਵਿੱਚ 8 ਨਵੇਂ ਅਧਿਕਾਰੀ ਕੀਤੇ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦੇ ਤਾਇਨਾਤੀ ਦੇ ਹੁਕਮ ਉਨ੍ਹਾਂ ਵੱਲੋਂ ਬਿਊਰੋ ਵਿੱਚ ਜਾਇੰਨਿੰਗ ਕਰਨ ਉਪਰੰਤ Punjab Vigilance Bureau ਦੇ ਮੁੱਖ ਡਾਇਰੈਕਟਰ ਵੱਲੋਂ ਆਪਣੇ ਪੱਧਰ ਉਤੇ ਜਾਰੀ ਕੀਤੇ ਜਾਣਗੇ। ਬਦਲੀਆਂ ਦੇ ਹੁਕਮ ਇਸ ਪ੍ਰਕਾਰ ਹਨ
