Month: May 2024

ਹਰਿਆਣਾ ਸਰਕਾਰ ਨੇ ਸੰਕਟ ਦਰਮਿਆਨ ਕੈਬਨਿਟ ਮੀਟਿੰਗ ਸੱਦੀ – ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਤਿਆਰੀ

ਕਾਂਗਰਸ ਵਿਧਾਇਕ ਰਾਜ ਭਵਨ ਪਹੁੰਚੇ – ਰਾਜਪਾਲ ਸ਼ਹਿਰ ਤੋਂ ਬਾਹਰ ਚੰਡੀਗੜ੍ਹ, 11 ਮਈ 2024 (ਫ਼ਤਹਿ ਪੰਜਾਬ) ਹਰਿਆਣਾ ਸਰਕਾਰ ‘ਚ ਬਹੁਮਤ ਸੰਕਟ ਦਰਮਿਆਨ ਭਾਜਪਾ ਸਰਕਾਰ ਨੇ 15 ਮਈ ਨੂੰ ਕੈਬਨਿਟ ਮੀਟਿੰਗ…

ਰਵਨੀਤ ਬਿੱਟੂ ਨੇ ਰਾਤ ਨੂੰ ਹੀ ਸਰਕਾਰੀ ਕੋਠੀ ਕੀਤੀ ਖਾਲੀ- ਪਾਰਟੀ ਦਫਤਰ ਜਾ ਕੇ ਫਰਸ਼ ‘ਤੇ ਸੌਂ ਗਿਆ

2 ਕਰੋੜ ਰੁਪਏ ਕਿਰਾਇਆ ਭਰਕੇ ਭਾਜਪਾ ਉਮੀਦਵਾਰ ਕੋਠੀ ਚੋਂ ਆਪਣਾ ਘਰੇਲੂ ਸਮਾਨ ਸਮੇਟ ਕੇ ਹੋਇਆ ਰਵਾਨਾ ਲੁਧਿਆਣਾ 11 ਮਈ 2024 (ਫਤਹਿ ਪੰਜਾਬ) ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ…

ਚੋਣਾਂ ਦੌਰਾਨ ਭਾਜਪਾ ਨੇਤਾ ਬ੍ਰਿਜਭੂਸ਼ਣ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮੁਕੱਦਮੇ ‘ਚ ਅਦਾਲਤ ਵੱਲੋਂ ਦੋਸ਼ ਆਇਦ

ਨਵੀਂ ਦਿੱਲੀ 10 ਮਈ 2024 (ਫਤਿਹ ਪੰਜਾਬ) ਦਿੱਲੀ ਦੀ ਰਾਉਜ ਐਵੇਨਿਊ ਅਦਾਲਤ ਨੇ ਅੱਜ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਯੂਪੀ ਦੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ…

ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦੇ ਚੌਥੇ ਦਿਨ ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ

11 ਤੇ 12 ਮਈ ਨੂੰ ਗਜ਼ਟਿਡ ਛੁੱਟੀਆਂ ਕਰਕੇ ਨਹੀਂ ਭਰੀ ਜਾਵੇਗੀ ਕੋਈ ਨਾਮਜ਼ਦਗੀ : CEO Punjab ਚੰਡੀਗੜ੍ਹ 10 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ…

ਕਰੇਲੇ ਦੇ ਫ਼ਾਇਦਿਆਂ ਬਾਰੇ ਤਾਜ਼ਾ ਖੋਜ ਤੇ ਅਪਡੇਟ : ਕਿਵੇਂ ਮਾਰ ਸਕਦਾ ਹੈ ਕੈਂਸਰ ਸੈੱਲਾਂ ਨੂੰ

ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ ਕਰੇਲਾ ਨਵੀਂ ਦਿੱਲੀ (ਫਤਿਹ ਪੰਜਾਬ) ਕਰੇਲੇ ਦਾ ਸੁਆਦ ਹਰ ਕਿਸੇ ਨੂੰ ਪਸੰਦ ਨਹੀਂ ਆਉਂਦਾ ਪਰ ਇਸ ‘ਚ ਜਿੰਨੇ ਗੁਣ ਹਨ, ਸ਼ਾਇਦ ਹੀ ਕਿਸੇ…

ਭਾਜਪਾ ਵੱਲੋਂ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ 8 ਮਈ 2024 (ਫਤਿਹ ਪੰਜਾਬ) ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਬਾਕੀ ਰਹਿੰਦੇ ਤਿੰਨ ਲੋਕ ਸਭਾ ਹਲਕਿਆਂ ਤੋਂ ਵੀ ਅੱਜ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ…

ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਦੂਜੇ ਦਿਨ ਪੰਜਾਬ ਵਿੱਚ 20 ਉਮੀਦਵਾਰਾਂ ਵੱਲੋਂ 22 ਕਾਗਜ਼ ਦਾਖਲ

ਚੰਡੀਗੜ੍ਹ 8 ਮਈ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ ਕੀਤੇ…

ਆਸਟ੍ਰੇਲੀਆ ਸਰਕਾਰ ਵਿਦਿਆਰਥੀ ਵੀਜ਼ਿਆਂ ਉਤੇ ਹੋਰ ਸਖ਼ਤ ਹੋਈ

ਸੱਤ ਮਹੀਨਿਆਂ ਵਿੱਚ ਦੂਜੀ ਵਾਰ ਵੀਜ਼ਾ ਨਿਯਮ ਕੀਤੇ ਸਖ਼ਤ ਵਿਦਿਆਰਥੀਆਂ ਨੂੰ ਲੰਮਾ ਸਮਾਂ ਰੁਕਣ ਤੋਂ ਰੋਕਣ ਲਈ ਨੀਤੀਆਂ ਲਾਗੂ ਵਿਕਟੋਰੀਆ 8 ਮਈ 2024 (ਫ਼ਤਿਹ ਪੰਜਾਬ) ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ…

NOC ਦਿਵਾਉਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ, 8 ਮਈ, 2024 – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਸਾਹਿਲ ਬਿਹਾਰੀ ਸ਼ਰਮਾ ਨਾਮਕ ਇੱਕ ਆਰਕੀਟੈਕਟ ਨੂੰ 10,000 ਰੁਪਏ ਲੈਂਦਿਆਂ…

ਪਰਮਪਾਲ ਕੌਰ ਦਾ ਭਗਵੰਤ ਮਾਨ ਸਰਕਾਰ ਨੂੰ ਕੋਰਾ ਜਵਾਬ – ਜੋ ਕਰਨਾ ਹੈ ਕਰੋ, ਮੈਂ ਤਾਂ ਚੋਣ ਲੜੂੰਗੀ

ਹੁਣ ਨੌਕਰੀ ‘ਤੇ ਦੁਬਾਰਾ ਜੁਆਇਨ ਨਹੀਂ ਕਰਾਂਗੀ, ਉਹ ਜੋ ਮਰਜ਼ੀ ਐਕਸ਼ਨ ਲੈ ਸਕਦੇ ਨੇ – ਪਰਮਪਾਲ ਚੰਡੀਗੜ੍ਹ, 8 ਮਈ 2024 (ਫਤਿਹ ਪੰਜਾਬ) ਪੰਜਾਬ ਸਰਕਾਰ ਵੱਲੋਂ ਸਵੈ-ਇੱਛਤ ਸੇਵਾਮੁਕਤ ਆਈਏਐਸ ਅਧਿਕਾਰੀ ਪਰਮਪਾਲ…

Skip to content