ਪੰਜਾਬ ਚ 79000 FIR ਦੀ ਜਾਂਚ ਅਧੂਰੀ – ਹਾਈਕੋਰਟ ਨੇ DGP ਤੋਂ ਹਲਫ਼ਨਾਮੇ ਚ ਮੰਗੀ ਨਿਪਟਾਰੇ ਦੀ ਯੋਜਨਾ
ਚੰਡੀਗੜ੍ਹ 26 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵੱਖ-ਵੱਖ ਥਾਣਿਆਂ ਵਿੱਚ ਦਰਜ 79,000 ਅਪਰਾਧਿਕ ਮੁਕੱਦਮਿਆਂ ਦੀ ਜਾਂਚ ਛੇਤੀ…