Skip to content

Month: January 2025

ਸਫ਼ਾਈ ਸੇਵਕ ਤੋਂ ‘ਮਹੀਨਾ’ ਰਿਸ਼ਵਤ ਲੈਣ ਵਾਲਾ ਨਗਰ ਨਿਗਮ ਦਾ ਲੰਬੜਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 24 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜ਼ੋਨ-ਬੀ, ਲੁਧਿਆਣਾ ਦੇ ਲੰਬੜਦਾਰ ਅਤੇ ਸਰਪੰਚ ਕਲੋਨੀ, ਕੁਲੀਏਵਾਲ, ਲੁਧਿਆਣਾ ਦੇ ਵਸਨੀਕ ਸੰਜੇ ਕੁਮਾਰ ਨੂੰ ਸਫ਼ਾਈ ਸੇਵਕ ਤੋਂ…

ਹਾਈਕੋਰਟਾਂ ਚ ਐਡਹਾਕ ਜੱਜ ਭਰਤੀ ਕਰਨ ਦੀ ਤਿਆਰੀ – ਡਿਵੀਜ਼ਨ ਬੈਂਚਾਂ ਚ ਅਪਰਾਧਿਕ ਅਪੀਲਾਂ ਦੇ ਕਰਨਗੇ ਫ਼ੈਸਲੇ

ਨਵੀਂ ਦਿੱਲੀ 24 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਜੱਜਾਂ ਦੀਆਂ ਖਾਲੀ ਅਸਾਮੀਆਂ ਸਮੇਤ ਕਈ ਕਾਰਨਾਂ ਕਰਕੇ ਹਾਈਕੋਰਟਾਂ ਵਿੱਚ ਵਧਦੇ ਜਾ ਰਹੇ ਲੰਬਿਤ ਮੁਕੱਦਮਿਆਂ ਬਾਰੇ ਸੁਪਰੀਮ ਕੋਰਟ ਨੇ ਨਿਰਣਾ ਲਿਆ ਹੈ…

ਐਤਕੀਂ ਕੈਨੇਡਾ ਦੇਵੇਗਾ 5 ਲੱਖ ਸਟੱਡੀ ਪਰਮਿਟ – ਅਸਫਲ ਰਹਿਣ ਵਾਲਿਆਂ ਨੂੰ ਮਿਲੇਗਾ ਰਿਫੰਡ

ਟੋਰਾਂਟੋ 23 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕੈਨੇਡਾ ਵੱਲੋਂ 22 ਜਨਵਰੀ ਤੋਂ ਚਾਲੂ ਸਾਲ 2025 ਦੌਰਾਨ ਸਟੱਡੀ ਪਰਮਿਟ ਦੇਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ 5,05,162 ਵਿਚਾਰ ਕਰਨ ਯੋਗ ਅਰਜ਼ੀਆਂ ਉੱਪਰ ਵਿਚਾਰ…

ਬਾਬੂਆਂ ਨੇ ਹੱਦ ਮੁਕਾਈ ; ਅਦਾਲਤੀ ਹੁਕਮਾਂ ਤੇ 1 ਰੁਪਏ ਤਨਖਾਹ ਵਧਾਈ – 

ਹਾਈ ਕੋਰਟ ਨੇ ਜ਼ਿੰਮੇਵਾਰ ਅਧਿਕਾਰੀਆਂ ਦੀ ਖਿਚਾਈ ਕਰਨ ਦੇ ਦਿੱਤੇ ਆਦੇਸ਼ ਚੰਡੀਗੜ੍ਹ 23 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੰਜੀਨੀਅਰਾਂ ਅਤੇ ਸਰਕਾਰ ਵਿਚਾਲੇ ਤਨਖਾਹ ਸਕੇਲਾਂ…

ਆਪਣੇ ਇੰਚਾਰਜ ਡਰਿੱਲ ਅਫਸਰ ਲਈ 50000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੁੱਖ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਦਾ ਹੋਇਆ ਫਰਾਰ ਚੰਡੀਗੜ੍ਹ, 23 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ 5ਵੀਂ ਕਮਾਂਡੋ ਬਟਾਲੀਅਨ, ਬਠਿੰਡਾ ਵਿੱਚ…

NRIs ਨੂੰ ਵੀ ਭਾਰਤੀ ਸੰਸਦ ਚ ਮੈਂਬਰ ਨਾਮਜ਼ਦ ਕਰਨ ਦੀ ਸਿਫ਼ਾਰਿਸ਼

ਪਰਵਾਸ ਸਬੰਧੀ ਮੁੱਦਿਆਂ ’ਤੇ ਬਿੱਲ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਨਵੀਂ ਦਿੱਲੀ, 22 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪਰਵਾਸੀ ਭਾਰਤੀਆਂ ਦੀ ਵਧ ਰਹੀ ਗਿਣਤੀ ਅਤੇ ਉੱਨਾਂ ਦੇ ਵੱਖ-ਵੱਖ ਮੁੱਦਿਆਂ ਦੇ…

Punjab Police ਵੱਲੋਂ ਘਾਤਕ ਚੀਨੀ ਡੋਰ ਮਾਂਝਾ ਵਿਰੁੱਧ ਸ਼ਿਕੰਜਾ : 20 ਦਿਨਾਂ ਚ 80879 ਬੰਡਲ ਫੜੇ – 90 FIR ਦਰਜ

ਗਣਤੰਤਰ ਦਿਵਸ ਸਬੰਧੀ ਜਲੰਧਰ ਤੇ ਲੁਧਿਆਣਾ ਚ ਚਲਾਏ ਸੁਰੱਖਿਆ ਆਪ੍ਰੇਸ਼ਨ – ਪੁਲਿਸ ਨਾਕੇ ਵਧਾਉਣ ਦੇ ਆਦੇਸ਼ ਚੰਡੀਗੜ੍ਹ 22 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜਰ…

‘ਫਤਿਹ ਪੰਜਾਬ’ ਵੱਲੋਂ ਕੀਤੇ ਖੁਲਾਸੇ ਸਹੀ ਸਾਬਤ ਹੋਏ – ਸੁਧਾਰ ਲਹਿਰ ਵਾਲੇ ਬਣਾਉਣਗੇ ਨਵਾਂ ਅਕਾਲੀ ਦਲ ! ਮੀਟਿੰਗ ਛੇਤੀ

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ‘ਤੇ ਜਥੇਦਾਰ ਦੀ ‘ਚੁੱਪ’ ਹੈਰਾਨੀਜਨਕ : ਵਡਾਲਾ ਚੰਡੀਗੜ੍ਹ 22 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂ ਅਤੇ ਸੁਧਾਰ ਲਹਿਰ ਦੇ…

ਗੰਨਮੈਨ ਥਾਣੇਦਾਰ ਖ਼ਾਤਰ 30000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ – SHO ਅੱਖ ਬਚਾ ਕੇ ਮੌਕੇ ਤੋਂ ਫਰਾਰ

ਚੰਡੀਗੜ੍ਹ, 22 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਗੜ੍ਹਸ਼ੰਕਰ ਵਿੱਚ ਤਾਇਨਾਤ ਐਸਐਚਓ ਬਲਜਿੰਦਰ ਸਿੰਘ ਮੱਲੀ ਦੀ…

ਰਾਜ ਚੋਣ ਕਮਿਸ਼ਨ ਵੱਲੋਂ ਤਰਨਤਾਰਨ, ਡੇਰਾ ਬਾਬਾ ਨਾਨਕ ਤੇ ਤਲਵਾੜਾ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸਮਾਂ ਸਾਰਣੀ ਜਾਰੀ

ਚੰਡੀਗੜ੍ਹ 21 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਰਾਜ ਚੋਣ ਕਮਿਸ਼ਨ ਨੇ ਤਰਨਤਾਰਨ, ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਅਤੇ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ…

error: Content is protected !!