Giani Gargajj ਨੇ ਤੜਕਸਾਰ ਤਖ਼ਤ ਕੇਸਗੜ੍ਹ ਸਾਹਿਬ ਦੇ Jathedar ਵਜੋਂ ਸੰਭਾਲੀ ਸੇਵਾ – ਪੜ੍ਹੋ ਹੁਕਮਨਾਮੇ ਬਾਰੇ ਕੀ ਕਿਹਾ
ਨਿਹੰਗਾਂ ਵੱਲੋਂ ਵਿਰੋਧ ਨੂੰ ਦੇਖਦਿਆਂ ਅੰਮ੍ਰਿਤ ਵੇਲੇ ਸੇਵਾ ਸੰਭਾਲ ਰਸਮ ਨਿਭਾਈ ਸ੍ਰੀ ਅਨੰਦਪੁਰ ਸਾਹਿਬ, 10 ਮਾਰਚ 2025 (ਫਤਿਹ ਪੰਜਾਬ ਬਿਊਰੋ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਸਿੰਘ ਸਾਹਿਬ Giani…