Author: admin

Punjabi News Website Updates Punjab India Headlines Breaking News

ਭਗਵੰਤ ਮਾਨ ਸਰਕਾਰ ਨੂੰ ਝਟਕਾ – ਬਰਜਿੰਦਰ ਹਮਦਰਦ ਦੀ ਜ਼ਮਾਨਤ ਖਿਲਾਫ ਦਾਖਲ SLP ਸੁਪਰੀਮ ਕੋਰਟ ਵੱਲੋਂ ਖਾਰਜ

ਨਵੀਂ ਦਿੱਲੀ, 15 ਜੁਲਾਈ, 2024 (ਫਤਿਹ ਪੰਜਾਬ) ਇੱਕ ਮਹੱਤਵਪੂਰਨ ਕਾਨੂੰਨੀ ਘਟਨਾਕ੍ਰਮ ਵਿੱਚ, ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਵੱਲੋਂ ਅਜੀਤ ਅਖਬਾਰ ਸਮੂਹ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਜ਼ਮਾਨਤ ਰੱਦ…

5 ਸਿੰਘ ਸਾਹਿਬਾਨਾਂ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਾ ਕਰਨ ‘ਤੇ ਸੁਖਬੀਰ ਬਾਦਲ ਤੋਂ ਮੰਗਿਆ ਜਵਾਬ

90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਸਬੰਧੀ ਵੀ ਸੁਖਬੀਰ ਬਾਦਲ ਜਵਾਬ ਦੇਵੇ ਅੰਮ੍ਰਿਤਸਰ 15 ਜੁਲਾਈ 2024 (ਫਤਿਹ ਪੰਜਾਬ) ਅੱਜ ਪੰਜ ਸਿੰਘ ਸਾਹਿਬਾਨ ਦੀ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ…

ਸਿੱਖਿਆ ਵਿਭਾਗ ਹਰੇਕ ਵਿਸ਼ੇ ਤੇ ਸ਼੍ਰੇਣੀ ਬਾਰੇ ਸੀਨੀਆਰਤਾ ਦਾ ‘ਕੱਟ ਆਫ ਨੰਬਰ’ ਜਾਰੀ ਕਰੇ : ਡੀ.ਟੀ.ਐੱਫ ਦੀ ਮੰਗ

ਵਿਭਾਗ ਅਧਿਆਪਕਾਂ ਦਾ ਭੰਬਲਭੂਸਾ ਦੂਰ ਕਰੇ ਚੰਡੀਗੜ੍ਹ 14 ਜੁਲਾਈ 2024 (ਫਤਿਹ ਪੰਜਾਬ) ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲਾਂ 2008, 2012, 2016, 2021-22 ਵਿੱਚ ਤਰੱਕੀਆਂ…

ਹਾਈ ਕੋਰਟ ਨੇ ਈਟੀਟੀ ਭਰਤੀ ਦੇ ਨਤੀਜੇ ਤੋਂ ਰੋਕ ਹਟਾਈ – 2364 ਉਮੀਦਵਾਰਾਂ ਦੀ ਨਿਯੁਕਤੀ ਦਾ ਰਾਹ ਹੋਇਆ ਪੱਧਰਾ

ਚੰਡੀਗੜ੍ਹ, 14 ਜੁਲਾਈ, 2024 (ਫਤਿਹ ਪੰਜਾਬ) ਪੰਜਾਬ ਦੇ ਈ.ਟੀ.ਟੀ. ਅਧਿਆਪਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2364 ਐਲੀਮੈਂਟਰੀ ਟੀਚਰ ਟਰੇਨਿੰਗ (ਈ.ਟੀ.ਟੀ.) ਪਾਸ ਉਮੀਦਵਾਰਾਂ ਦੀ ਭਰਤੀ…

ਬੰਬੇ ਹਾਈ ਕੋਰਟ ਦਾ ਮਹੱਤਵਪੂਰਨ ਫੈਸਲਾ – ਖੁਸ਼ੀ ਦੇ ਮੌਕੇ ਲਈ ਦਿੱਤੀ ਪੈਰੋਲ

ਜੇ ਗ਼ਮੀ ਮੌਕੇ ਪੈਰੋਲ ਦਿੱਤੀ ਜਾ ਸਕਦੀ ਹੈ, ਤਾਂ ਖੁਸ਼ੀ ਦੇ ਮੌਕੇ ਕਿਉਂ ਨਹੀਂ ! ਮੁੰਬਈ, 14 ਜੁਲਾਈ, 2024 (ਫਤਿਹ ਪੰਜਾਬ) ਇੱਕ ਮਹੱਤਵਪੂਰਨ ਫੈਸਲੇ ਵਿੱਚ, ਬੰਬੇ ਹਾਈ ਕੋਰਟ ਨੇ ਵਿਵੇਕ…

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਚੱਲੀ ਗੋਲੀ – ਹਮਲਾਵਰ ਮੌਕੇ ਤੇ ਢੇਰ

ਚੰਡੀਗੜ੍ਹ, 14 ਜੁਲਾਈ (ਫਤਿਹ ਪੰਜਾਬ) ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ ਕਰਦਿਆਂ ਇਕ ਹਮਲਾਵਰ ਨੇ ਬਟਲਰ, ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਸਟੇਜ ‘ਤੇ ਬੋਲਦੇ ਸਮੇਂ ਗੋਲੀ ਮਾਰ…

ਹਰਿਆਣਾ ਸਰਕਾਰ ਸ਼ੰਭੂ ਬਾਰਡਰ ਖੋਲਣ ਤੋਂ ਭੱਜਣ ਲੱਗੀ – ਹਾਈ ਕੋਰਟ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ਪੁੱਜੀ

ਸੜਕ ਰੋਕਣ ਨੂੰ ਲੈ ਕੇ ਹਾਲੇ ਦੋ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਕੀਤੀ ਸੀ ਖਿਚਾਈ ਚੰਡੀਗੜ੍ਹ, 13 ਜੁਲਾਈ, 2024 (ਫਤਿਹ ਪੰਜਾਬ) ਹਰਿਆਣਾ ਸਰਕਾਰ ਨੇ ਪਿਛਲੇ ਪੰਜ ਮਹੀਨਿਆਂ ਤੋਂ ਬੰਦ…

ਪੰਜਾਬ ਚ ਨਕਲੀ ਖਾਦ ਦਾ ਰੌਲਾ ਪੈਣ ਪਿੱਛੋਂ ਸਰਕਾਰ ਵੱਲੋਂ ਦੋ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ – ਕਿਸਾਨਾਂ ਚ ਨਕਲੀ ਖਾਦ ਬਾਰੇ ਰੋਸ

ਚੈਕਿੰਗ ਦੌਰਾਨ 40 ਨਮੂਨਿਆਂ ਵਿੱਚੋਂ 24 ਨਮੂਨੇ ਹੋਏ ਫੇਲ੍ਹ : ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਵਿਭਾਗ ਵੱਲੋਂ 4700 ਖਾਦ ਨਮੂਨਿਆਂ ਦੀ ਕੀਤੀ ਜਾਵੇਗੀ ਜਾਂਚ ਚੰਡੀਗੜ੍ਹ, 13 ਜੁਲਾਈ 2024 (ਫਤਿਹ ਪੰਜਾਬ) ਪੰਜਾਬ…

ਭਾਈ ਗਜਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਲਾਵਤਨੀ ਸਿੱਖ ਯੋਧੇ ਦਾ ਖਿਤਾਬ

ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗਜਿੰਦਰ ਸਿੰਘ ਨਮਿਤ ਸ਼ਰਧਾਜਲੀ ਸਮਾਗਮ ਅੰਮ੍ਰਿਤਸਰ, 13 ਜੁਲਾਈ 2024 (ਫਤਿਹ ਪੰਜਾਬ) ਦਲ ਖ਼ਾਲਸਾ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੋ ਬੀਤੇ ਦਿਨੀਂ ਪਾਕਿਸਤਾਨ ਅੰਦਰ ਅਕਾਲ ਚਲਾਣਾ…

ਜਲੰਧਰ ਪੱਛਮੀ ਹਲਕੇ ਤੋਂ AAP ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਨਾਲ ਜੇਤੂ – ਸ਼ੀਤਲ ਅੰਗੂਰਾਲ ਦੂਜੇ ਥਾਂ ਤੇ

ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੀਆਂ ਵੋਟਾਂ ਦੇ ਅੰਕੜੇ ਜਾਰੀ ਜਲੰਧਰ, 13 ਜੁਲਾਈ, 2024 (ਫਤਿਹ ਪੰਜਾਬ) Jalandhar by Election result ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਅੱਜ ਆਏ…

error: Content is protected !!