Skip to content

Author: admin

Punjabi News Website Updates Punjab India Headlines Breaking News

ਨਕੋਦਰ ਤੋਂ ‘AAP’ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਗਹਿਰਾ ਸਦਮਾ, ਪਤੀ ਦਾ ਦਿਹਾਂਤ

ਜਲੰਧਰ 31 ਮਈ 2024 (ਫਤਿਹ ਪੰਜਾਬ) ਵਿਧਾਨ ਸਭਾ ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ‘AAP’ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਅੱਜ ਸ਼ੁੱਕਰਵਾਰ ਨੂੰ ਦੇਹਾਂਤ…

ਪੰਜਾਬ ‘ਚ ਵੋਟਾਂ ਪਵਾਉਣ ਲਈ ਤਿਆਰੀਆਂ ਮੁਕੰਮਲ – 24,451 ਵੋਟ ਕੇਂਦਰਾਂ ‘ਤੇ 2.14 ਕਰੋੜ ਵੋਟਰ ਪਾਉਣਗੇ ਵੋਟਾਂ

ਗਰਮੀ ਤੋਂ ਰਾਹਤ ਲਈ ਵੋਟ ਕੇਂਦਰਾਂ ‘ਤੇ ਲੱਗਣਗੀਆਂ ਛਬੀਲਾਂ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ 100 ਫੀਸਦ ਲਾਈਵ ਵੈਬਕਾਸਟਿੰਗ ਅਤੇ ਸੀ.ਸੀ.ਟੀ.ਵੀ. ਦੀ ਸਹੂਲਤ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਪੰਜਾਬ…

ਪੰਜਾਬ ਦਾ ਮੌਸਮ ਲੈ ਸਕਦੈ ਕਰਵਟ – ਕੁੱਝ ਥਾਂਈਂ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਕਹਿਰ ਦੀ ਗਰਮੀ ਤੇ ਲੂ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖਬਰ ਆਈ ਹੈ। ਪੰਜਾਬ ’ਚ ਅਗਲੇ ਕੁੱਝ ਦਿਨ ਮੌਸਮ ਦਾ ਮਿਜ਼ਾਜ ਬਦਲਣ ਵਾਲਾ…

ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ‘ਚੋਂ ਤਬਦੀਲ – ਹਾਈ ਕੋਰਟ ਨੇ ਸੁਣਾਇਆ ਫੈਸਲਾ

ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਬਹਿਬਲ ਕਲਾਂ ਗੋਲੀ ਕਾਂਡ ਦਾ ਟਰਾਇਲ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ…

ਵੱਡੀ ਖਬਰ : ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫਤਾਰੀ ‘ਤੇ ਹਾਈ ਕੋਰਟ ਵੱਲੋਂ ਰੋਕ – ਵਿਜੀਲੈਂਸ ਜਾਂਚ ‘ਚ ਸ਼ਾਮਿਲ ਹੋਣ ਲਈ ਕਿਹਾ

ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਤੱਤਕਾਲੀ ਅਕਾਲੀ ਸਰਕਾਰ ਮੌਕੇ ਬਣੀ ਜੰਗ-ਏ-ਆਜ਼ਾਦੀ ਸਮਾਰਕ ਦੇ ਕਥਿਤ ਬਹੁ ਕਰੋੜੀ ਘਟਾਲੇ ਚ ਨਾਮਜਦ ਯਾਦਗਾਰ ਦੇ ਚੇਅਰਮੈਨ ਰਹੇ ਅਤੇ ਰੋਜਾਨਾ ਅਜੀਤ ਅਖਬਾਰ Rozana Ajit…

ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਦਾ ਵੱਡਾ ਐਲਾਨ, 2 ਜੂਨ ਨੂੰ ਕਰਾਂਗੇ ਵੱਡਾ ਇਕੱਠ

ਚੰਡੀਗੜ 31 ਮਈ 2024 (ਫਤਿਹ ਪੰਜਾਬ) ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਨਾਲ ਸੰਬੰਧਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ 13 ਫਰਵਰੀ ਤੋਂ ਲਗਾਤਾਰ ਸ਼ੰਭੂ, ਡੱਬਵਾਲੀ ਤੇ ਖਨੌਰੀ ਬਾਰਡਰਾਂ ’ਤੇ…

ਦੇਸ਼ ਪਰਤਦੇ ਹੀ MP ਪ੍ਰਜਵਲ ਰੇਵੰਨਾ SIT ਵੱਲੋਂ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ

ਹਜ਼ਾਰਾਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਕਰ ਰਿਹਾ ਸਾਹਮਣਾ ਬੈਂਗਲੁਰੂ 31 ਮਈ 2024 (ਫਤਿਹ ਪੰਜਾਬ) ਹਜ਼ਾਰਾਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਅੱਤਲ Janta…

ਕੈਸ਼ਲੈਸ ਸਿਹਤ-ਬੀਮਾ ਦਾਅਵੇ 3 ਘੰਟਿਆਂ ‘ਚ ਪਾਸ ਕਰਨ ਦੇ ਹੁਕਮ – ਮਰੀਜ਼ ਦੀ ਛੁੱਟੀ ‘ਚ ਦੇਰੀ ਲਈ ਬੀਮਾ ਕੰਪਨੀ ਚੁੱਕੇਗੀ ਖ਼ਰਚਾ

ਨਵੀਂ ਦਿੱਲੀ, 31 ਮਈ 2024 (ਫਤਿਹ ਪੰਜਾਬ) insurance regulatory and development authority of India ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਸਿਹਤ ਬੀਮਾ ਲੈਣ ਵਾਲੇ ਪਾਲਿਸੀ ਧਾਰਕਾਂ ਦੇ ਹਿੱਤ ਵਿੱਚ…

ਵੱਡੀ ਖ਼ਬਰ – ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਉਸਾਰੀ ਕਰਨ ’ਤੇ ਹਾਈ ਕੋਰਟ ਨੇ ਲਾਈ ਰੋਕ

ਕੇਂਦਰ ਸਰਕਾਰ, ਪੰਜਾਬ ਸਰਕਾਰ, ਡੇਰਾ ਪ੍ਰਬੰਧਕ ਤੇ ਹੋਰਨਾਂ ਨੂੰ ਨੋਟਿਸ ਜਾਰੀ ਡੇਰੇ ਦਾ ਘੇਰਾ ਵਧਾਉਣ ਲਈ ਨਾਜਾਇਜ਼ ਕਬਜ਼ੇ ਤੇ ਉਸਾਰੀਆਂ ਕਰਨ ਲਾਇਆ ਦੋਸ਼ Dera Radha Swami Beas case ਚੰਡੀਗੜ੍ਹ 31…

ਯਾਤਰੀਆਂ ਨਾਲ ਭਰੀ ਯੂਪੀ ਦੀ ਬੱਸ ਅਖਨੂਰ ਨੇੜੇ ਖੱਡ ‘ਚ ਡਿੱਗੀ – 22 ਦੀ ਮੌਤ, 69 ਜ਼ਖਮੀ

Jammu Kashmir Bus Accident: ਜੰਮੂ 30 ਮਈ 2024 (ਫਤਿਹ ਪੰਜਾਬ) ਜੰਮੂ-ਪੁੰਛ ਨੈਸ਼ਨਲ ਹਾਈਵੇ (144ਏ) ‘ਤੇ ਅਖਨੂਰ ਦੇ ਤੁੰਗੀ ਮੋੜ ਇਲਾਕੇ ‘ਚ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਸਵਾਰੀਆਂ ਨਾਲ ਭਰੀ ਬੱਸ…

error: Content is protected !!