ਪ੍ਰਤਾਪ ਬਾਜਵਾ ਨੇ ਮੋਦੀ ਸਰਕਾਰ ‘ਤੇ ਲਾਏ ਗੰਭੀਰ ਇਲਜ਼ਾਮ – ਕਿਹਾ ਅਗਨੀਵੀਰ ਸਕੀਮ ਤੋਂ ਕੋਈ ਵੀ ਜਵਾਨ ਖੁਸ਼ ਨਹੀਂ
ਇੰਡੀਆ ਗੱਠਜੋੜ ਸਰਕਾਰ ਅਗਨੀਵੀਰ ਸਕੀਮ ਨੂੰ ਖਤਮ ਕਰੇਗੀ ਜਲੰਧਰ 30 ਮਈ 2024 (ਫਤਿਹ ਪੰਜਾਬ) ਅੱਜ ਇੱਥੇ ਸਾਬਕਾ ਫੌਜੀ ਅਧਿਕਾਰੀਆਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਫੌਜ ਵਿੱਚ ਅਗਨੀਵੀਰ ਭਰਤੀ ਯੋਜਨਾ…