Skip to content

ਚੰਡੀਗੜ੍ਹ 21 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 21 ਪੁਲਿਸ ਅਧਿਕਾਰੀਆਂ Police Officers ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿੱਚ 7 ਜ਼ਿਲਿਆਂ ਵਿੱਚ ਨਵੇਂ IPS officers ਆਈਪੀਐਸ ਅਧਿਕਾਰੀਆਂ ਨੂੰ ਐਸਐਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਪੜ੍ਹੋ ਸਰਕਾਰ ਦੇ ਹੁਕਮ ;

error: Content is protected !!