Category: India News

ਪ੍ਰੋਫਾਈਲ ਦਾ ਸਕਰੀਨਸ਼ਾਟ ਲੈਣ ਤੋਂ ਰੋਕੇਗਾ ਵਟਸਐਪ ਦਾ ਨਵਾਂ ਫੀਚਰ

ਨਵੀਂ ਦਿੱਲੀ, 11 ਮਈ 2024 (ਫਤਿਹ ਪੰਜਾਬ) ਮੈਟਾ ਦੀ ਮਾਲਕੀਅਤ ਵਾਲਾ ਵਟਸਐਪ ਇਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜੋ ਵਟਸਐਪ ਵਰਤਣ ਵਾਲਿਆਂ ਨੂੰ iOS (ਐਪਲ ਫੋਨ) ‘ਤੇ ਪ੍ਰੋਫਾਈਲ…

ਪ੍ਰਧਾਨ ਮੰਤਰੀ ਮੋਦੀ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੱਥਾ ਟੇਕਿਆ ਤੇ ਲੰਗਰ ਵਰਤਾਇਆ

ਪਟਨਾ, 13 ਮਈ 2024 (ਫਤਿਹ ਪੰਜਾਬ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਪਟਨਾ ਸ਼ਹਿਰ ਦੇ ਤਖਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ, ਬਿਹਾਰ ਦੇ ਦਰਸ਼ਨ ਕੀਤੇ। ਮੋਦੀ ਨੇ ਦਸਤਾਰ ਸਜਾ…

ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ਵੱਲੋਂ ਪਟੀਸ਼ਨ ਰੱਦ

ਸਿਖਰਲੀ ਅਦਾਲਤ ਨੇ ਕਿਹਾ ਕਿ ਕਾਰਵਾਈ ਕਰਨਾ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ‘ਤੇ ਨਿਰਭਰ ਨਵੀਂ ਦਿੱਲੀ 13 ਮਈ 2024 (ਫਤਿਹ ਪੰਜਾਬ) ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ…

ਪੈਕਿੰਗ ਭੋਜਨ ਦੇ ਲੇਬਲ ‘ਤੇ ਹੋ ਸਕਦੀ ਹੈ ਗਲਤ ਜਾਣਕਾਰੀ – ਪਹਿਲਾਂ ਲੇਬਲ ਪੜੋ ਫਿਰ ਖ਼ਰੀਦੋ – ICMR ਨੇ ਦਿੱਤੀ ਚੇਤਾਵਨੀ

ਸ਼ੂਗਰ ਮੁਕਤ ਪਦਾਰਥਾਂ ਵਿੱਚ ਜ਼ਿਆਦਾ ਚਰਬੀ ਹੋ ਸਕਦੀ ਹੈ, ਫਲਾਂ ਦੇ ਜੂਸ ਵਿੱਚ ਸਿਰਫ 10 ਫੀਸਦ ਹੁੰਦੇ ਨੇ ਫਲ ਨਵੀਂ ਦਿੱਲੀ 12 ਮਈ 2024 (ਫਤਿਹ ਪੰਜਾਬ) ਇੰਡੀਅਨ ਕੌਂਸਲ ਆਫ਼ ਮੈਡੀਕਲ…

ਹੁਣ ਖੜਗੇ ਦੇ ਹੈਲੀਕਾਪਟਰ ਦੀ ਲਈ ਤਲਾਸ਼ੀ, ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਿਹੈ ਚੋਣ ਕਮਿਸ਼ਨ : ਕਾਂਗਰਸ

ਨਵੀਂ ਦਿੱਲੀ 12 ਮਈ 2024 (ਫਤਿਹ ਪੰਜਾਬ) ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਵਿਰੋਧੀ ਨੇਤਾਵਾਂ ਨੂੰ ਚੋਣ ਅਧਿਕਾਰੀ ਨਿਸ਼ਾਨਾ ਬਣਾ ਰਹੇ ਹਨ ਅਤੇ ਦਾਅਵਾ ਕੀਤਾ ਕਿ ਬਿਹਾਰ ਦੇ ਸਮਸਤੀਪੁਰ…

ਈਰਾਨੀ ਕੇਸਰ ਹੋਇਆ ਮਹਿੰਗਾ, ਖਾਣ-ਪੀਣ ਤੋਂ ਲੈ ਕੇ ਦਵਾਈਆਂ ਤੱਕ ਹੋਣਗੀਆਂ ਮਹਿੰਗੀਆਂ

ਨਵੀਂ ਦਿੱਲੀ 12 ਮਈ 2024 (ਫਤਿਹ ਪੰਜਾਬ, ਇੰਟ.) ਪੱਛਮ ਏਸ਼ੀਆ ’ਚ ਚੱਲ ਰਹੇ ਭੂ-ਸਿਆਸੀ ਤਣਾਅ ਅਤੇ ਈਰਾਨ ’ਚ ਜਾਰੀ ਸੰਘਰਸ਼ ਦੀ ਮਾਰ ਕੇਸਰ ’ਤੇ ਪਈ ਹੈ। ਭਾਰਤ ’ਚ ਪ੍ਰਚੂਨ ਵਿਚ…

CM ਕੇਜਰੀਵਾਲ ਨੇ ਭਾਜਪਾ ਸਰਕਾਰ ਨੂੰ ਘੇਰਿਆ, ਲੋਕ ਸਭਾ ਚੋਣਾਂ ਲਈ ਦਿੱਤੀਆਂ ’10 ਗਾਰੰਟੀਆਂ’

ਨਵੀਂ ਦਿੱਲੀ 12 ਮਈ 2024 (ਫਤਿਹ ਪੰਜਾਬ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੇਸ਼ ਦੇ ਸਾਰੇ ਲੋਕਾਂ ਦਾ ਮੁਫ਼ਤ ਇਲਾਜ ਯਕੀਨੀ ਕਰਾਉਣ ਸਮੇਤ 10 ਗਾਰੰਟੀਆਂ ਦਾ ਐਲਾਨ ਕੀਤਾ…

ਮੋਦੀ ਸਰਕਾਰ ਨੇ ਰਾਜ ਸਰਕਾਰਾਂ ਨੂੰ ਚਾੜੇ ਹੁਕਮ – ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਐਤਕੀਂ ਝੋਨੇ ‘ਤੇ MSP ਨਾ ਦਿੱਤਾ ਜਾਵੇ

ਨਾਲ ਹੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਲ ਰਿਕਾਰਡ ‘ਚ ‘ਰੈੱਡ ਐਂਟਰੀਆਂ’ ਕਰਨ ਦੇ ਵੀ ਦਿੱਤੇ ਨਿਰਦੇਸ਼ ਪਰਾਲੀ ਸਾੜਨ ਤੋਂ ਰੋਕਣ ਬਾਰੇ ਸੁਪਰੀਮ ਕੋਰਟ ਦੇ ਸੁਝਾਅ ਦੀ ਆੜ ‘ਚ ਕੇਂਦਰ ਵੱਲੋਂ…

ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਪਾਰਟੀ ਨੂੰ ਕੁਚਲਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ – ਕੇਜਰੀਵਾਲ

ਜੇ ਮੋਦੀ ਜਿੱਤਿਆ ਤਾਂ ਮਮਤਾ ਬੈਨਰਜੀ, ਤੇਜਸਵੀ ਯਾਦਵ, ਸਟਾਲਿਨ ਜੇਲ ‘ਚ ਹੋਣਗੇ – ਕੇਜਰੀਵਾਲ ਦਾ ਦਾਅਵਾ ਨਵੀਂ ਦਿੱਲੀ 11 ਮਈ (ਫਤਹਿ ਪੰਜਾਬ) ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ…

error: Content is protected !!