ਬਰਗਾੜੀ ਅਤੇ ਮੌੜ ਧਮਾਕੇ ਦੇ ਕੇਸ ‘ਚ ਪੰਜਾਬ ਸਰਕਾਰ ਵੱਲੋਂ “ਇਨਸਾਫ਼ ਨਾ ਮਿਲਣ” ‘ਤੇ ਅਕਾਲ ਤਖ਼ਤ ਨੇ ਕੀਤੀ ਨਿੰਦਾ
ਬੇਅਦਬੀ ਮਾਮਲਿਆਂ ‘ਚ ਆਪ ਸਰਕਾਰ ਡੇਰਾ ਮੁਖੀ ਨੂੰ ਬਚਾਉਣ ਲੱਗੀ : ਜਥੇਦਾਰ ਗੜਗੱਜ ਅੰਮ੍ਰਿਤਸਰ, 5 ਜਨਵਰੀ, 2026 (ਫਤਿਹ ਪੰਜਾਬ ਬਿਊਰੋ) – ਸੂਬਾ ਪ੍ਰਸ਼ਾਸਨ ‘ਤੇ ਤਿੱਖੇ ਦੋਸ਼ ਲਗਾਉਂਦੇ ਹੋਏ ਸ੍ਰੀ ਅਕਾਲ…