ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨੇ ਸਿੱਖ ਧਰਮ ਬਾਰੇ ਦਿੱਤਾ ਵਿਵਾਦਿਤ ਬਿਆਨ – ਹਰਭਜਨ ਸਿੰਘ ਨੇ ਕਾਮਰਾਨ ਨੂੰ ਝਾੜਿਆ
Harbhajan Singh and Kamran Akmal: ਨਵੀਂ ਦਿੱਲੀ 11 ਜੂਨ 2024 (ਫਤਿਹ ਪੰਜਾਬ) ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਵੱਲੋਂ ਅਰਸ਼ਦੀਪ ਸਿੰਘ…