‘ਆਪ੍ਰੇਸ਼ਨ ਲੋਟਸ’ ਦੇ ਮੁੱਖ ਸ਼ਿਕਾਇਤਕਰਤਾ MLA ਨੇ ਮੁੜ ਪਾਲ਼ਾ ਬਦਲਿਆ – ਵਿਧਾਇਕੀ ਤੋਂ ਦਿੱਤਾ ਅਸਤੀਫਾ 67 ਦਿਨਾਂ ਪਿੱਛੋਂ ਲਿਆ ਵਾਪਸ
ਜਲੰਧਰ 2 ਜੂਨ 2024 (ਫਤਿਹ ਪੰਜਾਬ) ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ (ਆਪ) ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ 67 ਦਿਨਾਂ ਪਿੱਛੋਂ…