Skip to content

Category: Punjab News

VIP ਲੋਕਾਂ ਨੂੰ ਸੁਰੱਖਿਆ ਦੇਣ ਦਾ ਕੀ ਆਧਾਰ ਹੈ, ਉਨ੍ਹਾਂ ‘ਤੇ ਕਿੰਨਾ ਖ਼ਰਚਾ ਹੋ ਰਿਹੈ ? ਹਾਈਕੋਰਟ ਨੇ ਪੁੱਛਿਆ

Punjab News ਚੰਡੀਗੜ੍ਹ 17 ਮਈ 2024 (ਫਤਿਹ ਪੰਜਾਬ) VIP ਲੋਕਾਂ ਨੂੰ ਸੁਰੱਖਿਆ ਦੇਣ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀਜ਼ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ…

ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨ ਅੰਦੋਲਨ ਦੇ 30 ਦਿਨ ਹੋਏ ਪੂਰੇ, 5144 ਟਰੇਨਾਂ ਪ੍ਰਭਾਵਿਤ, 2017 ਰੱਦ

ਚੰਡੀਗੜ੍ਹ 17 ਮਈ 2024 (ਫਤਿਹ ਪੰਜਾਬ) ਕਿਸਾਨ ਅੰਦੋਲਨ ਨੂੰ ਅੱਜ 30 ਦਿਨ ਪੂਰੇ ਹੋ ਗਏ ਹਨ ਪਰ ਸਰਕਾਰ ਵੱਲੋਂ ਉੱਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਥਿਤੀ ਜਿਉਂ ਦੀ ਤਿਉਂ…

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ – 26 ਮਹਿਲਾ ਕਿਸਮਤ ਅਜ਼ਮਾਉਣਗੀਆਂ

ਲੁਧਿਆਣਾ ਵਿੱਚ ਸਭ ਤੋਂ ਵੱਧ 43 ਉਮੀਦਵਾਰ ਚੋਣ ਮੈਦਾਨ ਵਿੱਚ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਲਈ ਚੋਣ ਜ਼ਾਬਤੇ ਦੀ ਪਾਲਣਾ ਕਰਨ – ਮੁੱਖ ਚੋਣ ਅਧਿਕਾਰੀ ਚੰਡੀਗੜ੍ਹ,…

ਪੰਜਾਬ ਦੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ

ਚੰਡੀਗੜ੍ਹ, 17 ਮਈ 2024 (ਫਤਿਹ ਪੰਜਾਬ) ਪੰਜਾਬ ਸਰਕਾਰ ਨੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਹਨ। ਭਾਰਤੀ ਚੋਣ ਕਮਿਸ਼ਨ ਵੱਲੋ ਉੱਨਾਂ ਨੂੰ ਲੋਕ ਸਭਾ ਚੋਣਾਂ…

ਸੁਨੀਲ ਜਾਖੜ ਨੇ SKM ਦੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ- ਬਲਬੀਰ ਸਿੰਘ ਰਾਜੇਵਾਲ

ਚੰਡੀਗੜ੍ਹ, 17 ਮਈ 2024 (ਫਤਿਹ ਪੰਜਾਬ) ਸੰਯੁਕਤ ਕਿਸਾਨ ਮੋਰਚਾ SKM ਪੰਜਾਬ ਵਲੋਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ…

ਲੋਕਤੰਤਰ, ਸੰਵਿਧਾਨ, ਸੱਭਿਆਚਾਰ ਤੇ ਭਾਈਚਾਰਕ ਸਾਂਝ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰੋ – ਕੁਮਾਰੀ ਸ਼ੈਲਜਾ

ਹੱਕ ਮੰਗਣ ਤੇ ਅਪਰਾਧਾਂ ਵਿਰੁੱਧ ਆਵਾਜ਼ ਉਠਾਉਣ ਲਈ ਲੋਕਾਂ ਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਜੁਮਲਾ ਸਰਕਾਰ ‘ਤੇ ਭਰੋਸਾ ਨਾ ਕਰੋ, ਦਸ ਸਾਲ ਭਰੋਸਾ ਕੀਤਾ ਹੈ ਚੰਡੀਗੜ੍ਹ, 17 ਮਈ 2024 (ਫਤਿਹ…

ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਲਾਲੀ ਮਜੀਠੀਆ ਅਕਾਲੀ ਦਲ ’ਚ ਸ਼ਾਮਿਲ

ਅੰਮ੍ਰਿਤਸਰ 17 ਮਈ 2024 (ਫਤਿਹ ਪੰਜਾਬ) ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਆਪ ਵਲੋਂ ਚੋਣ ਲੜ ਚੁੱਕੇ ਅਤੇ…

ਚੋਣਾਂ ਮੌਕੇ ਸਫ਼ਰ ਦੌਰਾਨ 50000 ਰੁਪਏ ਤੋਂ ਵੱਧ ਨਕਦੀ ਲਈ ਲੋੜੀਂਦੇ ਕਾਗਜ ਕੋਲ ਰੱਖੋ – CEO Punjab

ਚੋਣ ਉਲੰਘਣਾ ਦੀ ਸ਼ਿਕਾਇਤ ਲਈ ਸੀ-ਵਿਜਿਲ ਐਪ, ਟੋਲ-ਫ੍ਰੀ ਨੰਬਰ ਤੇ ਵੈਬਸਾਈਟ ‘ਤੇ ਕੀਤੀ ਜਾਵੇ – ਸਿਬਿਨ ਸੀ ਚੰਡੀਗੜ੍ਹ, 17 ਮਈ 2014 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ…

ਪਤਨੀ ਦਾ ਇਲਾਜ ਕਰਵਾਉਣ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤੀ ਸਲਾਹ

ਪਟਿਆਲਾ 17 ਮਈ 2024 (ਫਤਿਹ ਪੰਜਾਬ) ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਦਾ ਇਲਾਜ ਸਰਕਾਰੀ…

ਮੁਹਾਲੀ ਵਿਚ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ – 155 ਲੋਕ ਗ੍ਰਿਫ਼ਤਾਰ

ਗ੍ਰਿਫਤਾਰ ਕਰਮਚਾਰੀਆਂ ਚੋਂ 18 ਪੁਲਿਸ ਹਿਰਾਸਤ ‘ਚ ਤੇ 137 ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ‘ਚ ਭੇਜਿਆ ਮੁਹਾਲੀ 17 ਮਈ 2024 (ਫਤਿਹ ਪੰਜਾਬ) ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੁਹਾਲੀ…

error: Content is protected !!