Skip to content

Category: Punjab News

ਚੰਡੀਗੜ੍ਹ ਦੀ ਲੋਕ ਸਭਾ ਚੋਣ ਲੜਨ ਤੋਂ ਅਕਾਲੀ ਦਲ ਪਿੱਛੇ ਹਟਿਆ

ਚੰਡੀਗੜ੍ਹ 13 ਮਈ 2024 (ਫਤਿਹ ਪੰਜਾਬ) ਚੰਡੀਗੜ੍ਹ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਹਾਲੇ ਸ਼ੁਰੂ ਹੋਈ ਸੀ ਜਿੱਥੋਂ ਪਾਰਟੀ ਵੱਲੋਂ ਪਹਿਲੀ ਵਾਰ ਕੌਂਸਲਰ ਤੇ ਸੂਬਾ ਪ੍ਰਧਾਨ…

ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ, ਲੁਧਿਆਣਾ ਵਿੱਚ ਕਾਂਗਰਸ ਨੂੰ ਮਿਲੀ ਮਜ਼ਬੂਤੀ

ਲੁਧਿਆਣਾ, 12 ਮਈ 2024 (ਫਤਿਹ ਪੰਜਾਬ) ਅੱਜ ਲੋਕ ਇਨਸਾਫ ਪਾਰਟੀ ਦਾ ਰਸਮੀ ਤੌਰ ‘ਤੇ ਕਾਂਗਰਸ ਵਿੱਚ ਰਲੇਵਾਂ ਹੋ ਗਿਆ ਜਦੋਂ ਬੈਂਸ ਭਰਾਵਾਂ ਦੇ ਨਾਮ ਤੋਂ ਜਾਣੇ ਜਾਂਦੇ ਦੋ ਸਾਬਕਾ ਵਿਧਾਇਕ…

ਸਰਕਾਰੀ ਰਿਹਾਇਸ਼ ਦਾ NOC ਨਾ ਦੇਣ ਬਾਰੇ ਰਵਨੀਤ ਬਿੱਟੂ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਤੋਂ ਮੰਗੀ ਰਿਪੋਰਟ ਚੰਡੀਗੜ੍ਹ, 12 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੁਧਿਆਣਾ ਤੋਂ ਸੰਸਦ…

IAS ਪਰਮਪਾਲ ਕੌਰ ਦਾ ਅਸਤੀਫ਼ਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ, VRS ਨਾਲ ਜੁੜੇ ਲਾਭ ਹਾਲੇ ਨਹੀਂ ਮਿਲਣਗੇ 

ਚੰਡੀਗੜ੍ਹ 11 ਮਈ 2024 (ਫਤਹਿ ਪੰਜਾਬ) ਪੰਜਾਬ ਸਰਕਾਰ ਨੇ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਆਈਏਐਸ ਪਰਮਪਾਲ ਕੌਰ ਸਿੱਧੂ ਨੂੰ ਡਿਊਟੀ ਤੋਂ ਰੀਲੀਵ ਕਰ ਦਿੱਤਾ ਹੈ। ਉਨ੍ਹਾਂ…

ਭਾਜਪਾ ਦੀ ਸ਼ਿਕਾਇਤ ਪਿੱਛੋਂ CEO Punjab ਵੱਲੋਂ ਡੀਸੀਜ ਤੇ ਜ਼ਿਲਾ ਪੁਲਿਸ ਨੂੰ ਹਦਾਇਤਾਂ ਜਾਰੀ, ਕਿਸਾਨਾਂ ਨੂੰ ਉਮੀਦਵਾਰਾਂ ਬਾਰੇ ਕੀਤੀ ਅਪੀਲ

ਕਿਸਾਨ ਯੂਨੀਅਨਾਂ ਨੂੰ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਪ੍ਰਚਾਰ ਮੁਹਿੰਮ ‘ਚ ਵਿਘਨ ਨਾ ਪਾਉਣ ਦੀ ਅਪੀਲ ਸਾਰੇ ਉਮੀਦਵਾਰਾਂ ਲਈ ਬਰਾਬਰੀ ਦਾ ਮਾਹੌਲ ਯਕੀਨੀ ਬਣਾਉਣ ਦੀ ਹਦਾਇਤ ਉਮੀਦਵਾਰਾਂ ਦੀ…

ਹਰਿਆਣਾ ਸਰਕਾਰ ਨੇ ਸੰਕਟ ਦਰਮਿਆਨ ਕੈਬਨਿਟ ਮੀਟਿੰਗ ਸੱਦੀ – ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਤਿਆਰੀ

ਕਾਂਗਰਸ ਵਿਧਾਇਕ ਰਾਜ ਭਵਨ ਪਹੁੰਚੇ – ਰਾਜਪਾਲ ਸ਼ਹਿਰ ਤੋਂ ਬਾਹਰ ਚੰਡੀਗੜ੍ਹ, 11 ਮਈ 2024 (ਫ਼ਤਹਿ ਪੰਜਾਬ) ਹਰਿਆਣਾ ਸਰਕਾਰ ‘ਚ ਬਹੁਮਤ ਸੰਕਟ ਦਰਮਿਆਨ ਭਾਜਪਾ ਸਰਕਾਰ ਨੇ 15 ਮਈ ਨੂੰ ਕੈਬਨਿਟ ਮੀਟਿੰਗ…

ਰਵਨੀਤ ਬਿੱਟੂ ਨੇ ਰਾਤ ਨੂੰ ਹੀ ਸਰਕਾਰੀ ਕੋਠੀ ਕੀਤੀ ਖਾਲੀ- ਪਾਰਟੀ ਦਫਤਰ ਜਾ ਕੇ ਫਰਸ਼ ‘ਤੇ ਸੌਂ ਗਿਆ

2 ਕਰੋੜ ਰੁਪਏ ਕਿਰਾਇਆ ਭਰਕੇ ਭਾਜਪਾ ਉਮੀਦਵਾਰ ਕੋਠੀ ਚੋਂ ਆਪਣਾ ਘਰੇਲੂ ਸਮਾਨ ਸਮੇਟ ਕੇ ਹੋਇਆ ਰਵਾਨਾ ਲੁਧਿਆਣਾ 11 ਮਈ 2024 (ਫਤਹਿ ਪੰਜਾਬ) ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ…

ਚੋਣਾਂ ਦੌਰਾਨ ਭਾਜਪਾ ਨੇਤਾ ਬ੍ਰਿਜਭੂਸ਼ਣ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮੁਕੱਦਮੇ ‘ਚ ਅਦਾਲਤ ਵੱਲੋਂ ਦੋਸ਼ ਆਇਦ

ਨਵੀਂ ਦਿੱਲੀ 10 ਮਈ 2024 (ਫਤਿਹ ਪੰਜਾਬ) ਦਿੱਲੀ ਦੀ ਰਾਉਜ ਐਵੇਨਿਊ ਅਦਾਲਤ ਨੇ ਅੱਜ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਯੂਪੀ ਦੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ…

ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦੇ ਚੌਥੇ ਦਿਨ ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ

11 ਤੇ 12 ਮਈ ਨੂੰ ਗਜ਼ਟਿਡ ਛੁੱਟੀਆਂ ਕਰਕੇ ਨਹੀਂ ਭਰੀ ਜਾਵੇਗੀ ਕੋਈ ਨਾਮਜ਼ਦਗੀ : CEO Punjab ਚੰਡੀਗੜ੍ਹ 10 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ…

ਭਾਜਪਾ ਵੱਲੋਂ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ 8 ਮਈ 2024 (ਫਤਿਹ ਪੰਜਾਬ) ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਬਾਕੀ ਰਹਿੰਦੇ ਤਿੰਨ ਲੋਕ ਸਭਾ ਹਲਕਿਆਂ ਤੋਂ ਵੀ ਅੱਜ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ…

error: Content is protected !!