Skip to content

ਭਵਾਨੀਗੜ੍ਹ, 14 ਜੂਨ 2024 (ਗੁਰਪ੍ਰੀਤ ਸਿੰਘ ਸਕਰੌਦੀ) : ਸਥਾਨਕ ਬਲਿਆਲ ਰੋਡ ਤੇ ਉੱਘੇ ਟਰਾਂਸਪੋਰਟਰ ਜਗਦੀਪ ਸਿੰਘ ਗੋਗੀ ਨਰਾਇਣਗੜ੍ਹ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪਣੇ ਦਫਤਰ ਦੇ ਬਾਹਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਕੜਾਕੇ ਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਲਖਵਿੰਦਰ ਸਿੰਘ ਲੱਖਾ, ਜਗਮੀਤ ਸਿੰਘ ਭੋਲਾ ਬਲਿਆਲ, ਟਿੰਕੂ ਪ੍ਰਧਾਨ ਘਰਾਚੋਂ, ਗਗਨ ਚਹਿਲ, ਜਤਿੰਦਰ ਚੱਠਾ, ਕੈਸ਼ੀ ਚੱਠਾ, ਭਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ ਸਾਬਕਾ ਸਰਪੰਚ, ਗੁਰਤੇਜ ਸਿੰਘ ਕਾਲਾ ਭੱਟੀਵਾਲ ਅਤੇ ਹਰਵਿੰਦਰ ਸਿੰਘ ਨੇ ਸੰਗਤਾਂ ਜਲ ਛਕਾਉਣ ਦੀ ਸੇਵਾ ਨਿਭਾਈ।

error: Content is protected !!