Skip to content

ਚੰਡੀਗੜ੍ਹ, 22 ਮਈ 2024 (ਫਤਿਹ ਪੰਜਾਬ) ਭਾਰਤੀ ਚੋਣ ਕਮਿਸ਼ਨ (ECI) ਨੇ ਨੀਲੱਭ ਕਿਸ਼ੋਰ, IPS 1998 ਬੈਚ ਜੋ ਇਸ ਵੇਲੇ ADGP STF ਪੰਜਾਬ, ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਤਾਇਨਾਤ ਹਨ, ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਐਸ ਰਾਹੁਲ IPS 2008 ਬੈਚ ਜੋ ਇਸ ਵੇਲੇ ਡੀਆਈਜੀ-ਕਮ-ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਤਾਇਨਾਤ ਹਨ ਨੂੰ ਪੁਲਿਸ ਕਮਿਸ਼ਨਰ ਜਲੰਧਰ ਵਜੋਂ ਨਿਯੁਕਤ ਕੀਤਾ ਹੈ।

ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਸੂਚਨਾ ਵਜੋਂ ਪੱਤਰ ਭੇਜਿਆ ਗਿਆ ਹੈ।

error: Content is protected !!