ਚੰਡੀਗੜ੍ਹ, 23 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਦੋ ਦਿਨ ਪਹਿਲਾਂ ਫਿਰੋਜਪੁਰ ਵਿਖੇ ਲਾਏ ਇੱਕ SSP ਦਾ ਤਬਾਦਲਾ ਰੱਦ ਕਰਕੇ ਉਸ ਦੀ ਥਾਂ ਤੇ ਨਵੇਂ ਪੀਪੀਐਸ ਅਧਿਕਾਰੀ ਦੀ ਤਾਇਨਾਤੀ ਕੀਤੀ ਹੈ। ਇਸ ਤੋਂ ਇਲਾਵਾ ਇੱਕ ਹੋਰ ਪੀਪੀਐਸ ਅਫ਼ਸਰ ਦੀ ਵੀ ਬਦਲੀ ਕੀਤੀ ਗਈ ਹੈ। 
ਹੇਠਾਂ ਪੜ੍ਹੋ ਸਰਕਾਰ ਵੱਲੋਂ ਜਾਰੀ ਹੁਕਮ  

ਹੋਰ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ 

error: Content is protected !!