Month: May 2024

ਵੱਡੀ ਖ਼ਬਰ – ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ MP ਦੀ ਚੋਣ ਰੈਲੀ ‘ਚ ਚੱਲੀ ਗੋਲੀ – ਇੱਕ ਵਿਅਕਤੀ ਜਖਮੀ – ਹਮਲਾਵਰ ਮੌਕੇ ਤੋਂ ਫਰਾਰ

ਅੰਮ੍ਰਿਤਸਰ 18 ਮਈ 2024 (ਫਤਿਹ ਪੰਜਾਬ) ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਵਿਖੇ ਕਰਵਾਈ ਜਾ ਰਹੀ ਰੈਲੀ ਦੌਰਾਨ ਅਚਾਨਕ ਕਿਸੇ ਅਣਜਾਣ…

ਅਕਾਲੀ ਦਲ ਵੱਲੋਂ ਐਲਾਨਨਾਮਾ ਜਾਰੀ – ਪੰਥਕ ਤੇ ਪੰਜਾਬ ਪੱਖੀ ਮਜ਼ਬੂਤੀ ਸਮੇਤ ਸਿਆਸੀ ਤੇ ਵਿੱਤੀ ਖੁਦਮੁਖ਼ਤਿਆਰੀ ਦੀ ਲੋੜ ’ਤੇ ਦਿੱਤਾ ਜ਼ੋਰ

ਦਰਿਆਈ ਪਾਣੀਆਂ ਬਾਰੇ ਫੈਸਲੇ ਰੱਦ ਕਰਕੇ ਪਾਣੀ ‘ਤੇ ਰਾਇਲਟੀ ਮੰਗਾਂਗੇ – ਸੁਖਬੀਰ ਬਾਦਲ ਜਲੰਧਰ, 18 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਲੋਕਾਂ ਨੂੰ ਸੂਬੇ ਨੂੰ ਮੁੜ ਤੋਂ ਕਾਲੇ ਦੌਰ ਵਿਚ…

ਸਵਾਤੀ ਮਾਲੀਵਾਲ ਦੇ ਕੇਸ ਚ ਦਿੱਲੀ ਪੁਲਿਸ ਵੱਲੋਂ ਅਰਵਿੰਦ ਕੇਜਰੀਵਾਲ ਦਾ ਸਹਿਯੋਗੀ ਬਿਭਵ ਕੁਮਾਰ ਗ੍ਰਿਫਤਾਰ

ਨਵੀਂ ਦਿੱਲੀ, 18 ਮਈ 2024 (ਫਤਿਹ ਪੰਜਾਬ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ PA ਨਿੱਜੀ ਸਹਾਇਕ ਬਿਭਵ ਕੁਮਾਰ Bibhav Kumar ਨੂੰ ਦਿੱਲੀ ਪੁਲਿਸ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ…

Big Tragedy: ਪੰਜਾਬ, ਚੰਡੀਗੜ੍ਹ ਦੇ ਸ਼ਰਧਾਲੂਆਂ ਨਾਲ ਭਰੀ ਬੱਸ ‘ਚ ਅੱਗ ਕਾਰਨ 8 ਦੀ ਮੌਤ 25 ਝੁਲਸੇ

Big tragedy; Fire in Bus: ਚੰਡੀਗੜ 18 ਮਈ 2024 (ਫਤਿਹ ਪੰਜਾਬ) ਹਰਿਆਣਾ ‘ਚ ਬੀਤੀ ਰਾਤ ਕਰੀਬ ਡੇਢ ਵਜੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ‘ਤੇ ਨੂਹ ਦੇ ਤਾਵਡੂ ‘ਚ ਸ਼ਰਧਾਲੂਆਂ ਨਾਲ ਭਰੀ ਬੱਸ…

ਮੈਚ ਫਿਕਸਿੰਗ: ਸ੍ਰੀਲੰਕਾ ਚ ਦੋ ਭਾਰਤੀ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ

ਕੋਲੰਬੋ 17 ਮਈ 2024 (ਫਤਿਹ ਪੰਜਾਬ) ਸ੍ਰੀਲੰਕਾ ਦੀ ਇੱਕ ਅਦਾਲਤ ਨੇ ਗ਼ੈਰਕਾਨੂੰਨੀ ਲੀਜੈਂਡ ਕ੍ਰਿਕਟ ਲੀਗ legend cricket league ਦੌਰਾਨ ਮੈਚ ਫਿਕਸਿੰਗ ਨੂੰ ਲੈ ਕੇ ਦੋ ਭਾਰਤੀ ਨਾਗਰਿਕਾਂ ਯੋਨੀ ਪਟੇਲ ਅਤੇ…

ਦਿੱਲੀ ਸ਼ਰਾਬ ਘੁਟਾਲਾ ਕੇਸ ‘ਚ ਨਵਾਂ ਮੋੜ, ED ਨੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਵੀ ਬਣਾਇਆ ਮੁਲਜ਼ਮ

Delhi Excise Policy Scam ਨਵੀਂ ਦਿੱਲੀ 17 ਮਈ 2024 (ਫਤਿਹ ਪੰਜਾਬ) ਦਿੱਲੀ ਆਬਕਾਰੀ ਨੀਤੀ ਘੁਟਾਲਾ ਕੇਸ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਸ਼ੁੱਕਰਵਾਰ ਨੂੰ ਇਸ ਚਰਚਿਤ ਮੁਕੱਦਮੇ ਨਾਲ ਜੁੜੇ ਮਨੀ ਲਾਂਡਰਿੰਗ…

VIP ਲੋਕਾਂ ਨੂੰ ਸੁਰੱਖਿਆ ਦੇਣ ਦਾ ਕੀ ਆਧਾਰ ਹੈ, ਉਨ੍ਹਾਂ ‘ਤੇ ਕਿੰਨਾ ਖ਼ਰਚਾ ਹੋ ਰਿਹੈ ? ਹਾਈਕੋਰਟ ਨੇ ਪੁੱਛਿਆ

Punjab News ਚੰਡੀਗੜ੍ਹ 17 ਮਈ 2024 (ਫਤਿਹ ਪੰਜਾਬ) VIP ਲੋਕਾਂ ਨੂੰ ਸੁਰੱਖਿਆ ਦੇਣ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀਜ਼ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ…

ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨ ਅੰਦੋਲਨ ਦੇ 30 ਦਿਨ ਹੋਏ ਪੂਰੇ, 5144 ਟਰੇਨਾਂ ਪ੍ਰਭਾਵਿਤ, 2017 ਰੱਦ

ਚੰਡੀਗੜ੍ਹ 17 ਮਈ 2024 (ਫਤਿਹ ਪੰਜਾਬ) ਕਿਸਾਨ ਅੰਦੋਲਨ ਨੂੰ ਅੱਜ 30 ਦਿਨ ਪੂਰੇ ਹੋ ਗਏ ਹਨ ਪਰ ਸਰਕਾਰ ਵੱਲੋਂ ਉੱਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਥਿਤੀ ਜਿਉਂ ਦੀ ਤਿਉਂ…

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ – 26 ਮਹਿਲਾ ਕਿਸਮਤ ਅਜ਼ਮਾਉਣਗੀਆਂ

ਲੁਧਿਆਣਾ ਵਿੱਚ ਸਭ ਤੋਂ ਵੱਧ 43 ਉਮੀਦਵਾਰ ਚੋਣ ਮੈਦਾਨ ਵਿੱਚ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਲਈ ਚੋਣ ਜ਼ਾਬਤੇ ਦੀ ਪਾਲਣਾ ਕਰਨ – ਮੁੱਖ ਚੋਣ ਅਧਿਕਾਰੀ ਚੰਡੀਗੜ੍ਹ,…

ਪੰਜਾਬ ਦੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ

ਚੰਡੀਗੜ੍ਹ, 17 ਮਈ 2024 (ਫਤਿਹ ਪੰਜਾਬ) ਪੰਜਾਬ ਸਰਕਾਰ ਨੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਹਨ। ਭਾਰਤੀ ਚੋਣ ਕਮਿਸ਼ਨ ਵੱਲੋ ਉੱਨਾਂ ਨੂੰ ਲੋਕ ਸਭਾ ਚੋਣਾਂ…

Skip to content