Skip to content

Month: June 2024

ਲੇਬਰ ਪਾਰਟੀ ਵੱਲੋਂ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ‘ਚ ਬ੍ਰਿਟੇਨ ਦੀ ਭੂਮਿਕਾ ਦੀ ਜਾਂਚ ਦੀ ਮੰਗ

ਲੰਡਨ 18 ਜੂਨ, 2024 (ਫਤਿਹ ਪੰਜਾਬ) ਬਰਤਾਨੀਆ ਵਿੱਚ ਹਾਊਸ ਆਫ਼ ਕਾਮਨਜ ਲਈ 4 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ ਤੇ ਚੋਣ ਪ੍ਰਚਾਰ ਸਿਖਰਾਂ ਉੱਤੇ ਹੈ। ਇਸੇ ਦੌਰਾਨ ਦਰਬਾਰ ਸਾਹਿਬ…

1850 ਕਰੋੜ ਰੁਪਏ ਦੀ ਬਿਜਲੀ ਚੋਰੀ ਪਰ ਭਗਵੰਤ ਮਾਨ ਸਰਕਾਰ ਹੋਈ ਬੇਪਰਵਾਹ – ਬਾਜਵਾ

ਪੰਜਾਬ ਵਿੱਚ ਮੂੰਗੀ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਕਰਨਾ ਮੰਦਭਾਗਾ ਚੰਡੀਗੜ੍ਹ, 17 ਜੂਨ 2024 (ਫਤਿਹ ਪੰਜਾਬ) ਪੰਜਾਬ ਦੇ ਲੋਕਾਂ ਵੱਲੋਂ ਇਸ ਤਪਦੀ ਗਰਮੀ ਵਿੱਚ ਲਗਾਤਾਰ ਲੰਬੇ ਬਿਜਲੀ ਕੱਟਾਂ…

ਸਰਕਾਰੀ ਦਫ਼ਤਰਾਂ ‘ਚ ਲੋਕਾਂ ਦੀ ਖੱਜਲ-ਖੁਆਰੀ ਲਈ ਡਿਪਟੀ ਕਮਿਸ਼ਨਰ ਹੋਣਗੇ ਜਵਾਬਦੇਹ -ਮੁੱਖ ਮੰਤਰੀ

ਜਿਲਿਆਂ ਚ ਕਾਇਮ ਹੋਣਗੇ ਮੁੱਖ ਮੰਤਰੀ ਸਹਾਇਤਾ ਕੇਂਦਰ ਚੰਡੀਗੜ੍ਹ, 17 ਜੂਨ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਨੇ ਜਵਾਬਦੇਹ ਪ੍ਰਸ਼ਾਸ਼ਨ ਬਣਾਉਣ ਲਈ ਸਾਫ ਸ਼ਬਦਾਂ ਵਿੱਚ…

ਦੂਜੇ ਦਿਨ ਤਲਾਸ਼ੀ ਮੁਹਿੰਮ ਦੌਰਾਨ ਪੰਜਾਬ ਦੇ ਸਾਰੇ 106 ਰੇਲਵੇ ਸਟੇਸ਼ਨਾਂ ਤੇ 178 ਬੱਸ ਅੱਡਿਆਂ ਦੀ ਚੈਕਿੰਗ

350 ਤੋਂ ਵੱਧ ਪੁਲਿਸ ਟੀਮਾਂ ਨੇ 2841 ਵਿਅਕਤੀਆਂ ਦੀ ਲਈ ਜਾਮਾਂ ਤਲਾਸ਼ੀ ਤੇ ਗੱਡੀਆਂ ਦੀ ਕੀਤੀ ਚੈਕਿੰਗ : ਅਰਪਿਤ ਸ਼ੁਕਲਾ ਚੰਡੀਗੜ੍ਹ, 17 ਜੂਨ 2024 (ਫਤਿਹ ਪੰਜਾਬ) ਮੁੱਖ ਮੰਤਰੀ ਭਗਵੰਤ ਸਿੰਘ…

ਸ਼ਿਮਲਾ ‘ਚ ਪਾਣੀ ਨੂੰ ਲੈ ਕੇ ਹਾਹਾਕਾਰ, ਤਪਦੀ ਗਰਮੀ ‘ਚ ਬੂੰਦ-ਬੂੰਦ ਨੂੰ ਤਰਸ ਰਹੇ ਨੇ ਸੈਲਾਨੀ

ਦੋ-ਦੋ ਤਿੰਨ-ਤਿੰਨ ਦਿਨ ਤੋਂ ਪਾਣੀ ਉਡੀਕ ਰਹੇ ਨੇ ਪਹਾੜੀ ਪਿੰਡਾਂ ਦੇ ਵਸਨੀਕ ਸ਼ਿਮਲਾ 17 ਜੂਨ 2024 (ਫਤਿਹ ਪੰਜਾਬ) ਅੱਤ ਦੀ ਗਰਮੀ ਤੋਂ ਬਚਣ ਲਈ ਹਰ ਰੋਜ਼ ਹਜ਼ਾਰਾਂ ਸੈਲਾਨੀ ਸ਼ਿਮਲਾ ਪਹੁੰਚ…

ਕਾਂਗਰਸ ਨੇ ਵੀ ਹਿਮਾਚਲ ਜ਼ਿਮਨੀ ਚੋਣਾਂ ਲਈ ਦੋ ਹਲਕਿਆਂ ਤੋਂ ਉਮੀਦਵਾਰ ਐਲਾਨੇ

ਸ਼ਿਮਲਾ 17 ਜੂਨ 2024 (ਫਤਿਹ ਪੰਜਾਬ) ਹਿਮਾਚਲ ਪ੍ਰਦੇਸ ਦੀਆਂ 2 ਵਿਧਾਨ ਸਭਾ ਹਲਕਿਆਂ ਦੀਆਂ 10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ…

ਜਲੰਧਰ ਪੱਛਮੀ ਹਲਕੇ ਤੋਂ ਭਾਜਪਾ ਨੇ ਵਫ਼ਾਦਾਰੀ ਬਦਲਣ ਵਾਲੇ ਸ਼ੀਤਲ ਅੰਗੁਰਾਲ ਉਤੇ ਮੁੜ੍ਹ ਦਾਅ ਖੇਡਿਆ

ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਦਾ ਪਿਛੋਕੜ ਭਗਵਾਂ ਪਾਰਟੀ ਨਾਲ ਚੰਡੀਗੜ੍ਹ 17 ਜੂਨ 2024 (ਫਤਿਹ ਪੰਜਾਬ) ਆਮ ਆਦਮੀ ਪਾਰਟੀ (ਆਪ) ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਜਲੰਧਰ ਪੱਛਮੀ…

ਗਰਮੀ ਕਾਰਨ ਦਫ਼ਤਰਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਤੇ ਮਾਲਜ-ਦੁਕਾਨਾਂ ਸ਼ਾਮ 7 ਵਜੇ ਬੰਦ ਹੋਣ

ਬਿਜਲੀ ਦੀ ਵਧੀ ਮੰਗ ਕਰਨ ਗਰਿੱਡ ਫੇਲ੍ਹ ਹੋਣ ਤੋਂ ਰੋਕਣ ਲਈ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਬਿਜਲੀ ਚੋਰਾਂ ਉਤੇ NSA ਲਾਉਣ ਤੇ ਮੁਫ਼ਤ ਬਿਜਲੀ ਦੇਣ…

ਜਲੰਧਰ ਪੱਛਮੀ ਹਲਕੇ ਤੋਂ ਮਹਿੰਦਰ ਭਗਤ ਹੋਣਗੇ ‘ਆਪ’ ਦੇ ਉਮੀਦਵਾਰ

ਚੰਡੀਗੜ੍ਹ, 17 ਜੂਨ, 2024 (ਫਤਿਹ ਪੰਜਾਬ) ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਮਹਿੰਦਰ…

ਅਦਾਲਤ ਵੱਲੋਂ ਖੁਸਰਿਆਂ ਲਈ ਸਰਕਾਰੀ ਨੌਕਰੀਆਂ ’ਚ ਇਕ ਫ਼ੀਸਦ ਰਾਖਵਾਂਕਰਨ ਦੇ ਹੁਕਮ

ਪਟੀਸ਼ਨਕਰਤਾ ਖੁਸਰੇ ਦੀ ਇੰਟਰਵਿਊ ਤੇ ਕੌਂਸਲਿੰਗ ਕਰਨ ਦੇ ਆਦੇਸ਼ ਕੋਲਕਾਤਾ 17 ਜੂਨ 2024 (ਫਤਿਹ ਪੰਜਾਬ) ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਸੂਬੇ ਦੀਆਂ…

error: Content is protected !!