Skip to content

ਚੰਡੀਗੜ੍ਹ, 17 ਮਈ 2024 (ਫਤਿਹ ਪੰਜਾਬ) ਪੰਜਾਬ ਸਰਕਾਰ ਨੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਹਨ।

ਭਾਰਤੀ ਚੋਣ ਕਮਿਸ਼ਨ ਵੱਲੋ ਉੱਨਾਂ ਨੂੰ ਲੋਕ ਸਭਾ ਚੋਣਾਂ ਦੋ੍ਰਾਨ ਦੂਜੇ ਰਾਜਾਂ ਵਿੱਚ ਚੋਣ ਆਬਜ਼ਰਵਰ ਨਿਯੁਕਤ ਕੀਤੇ ਜਾਣ ਕਾਰਨ ਉਨਾਂ ਦੇ ਮਹਿਕਮਿਆਂ ਦੇ ਇਹ ਵਾਧੂ ਚਾਰਜ ਅਲਾਟ ਕੀਤੇ ਗਏ ਹਨ। 

ਵਾਧੂ ਚਾਰਜ ਦੇਣ ਦੀ ਸੂਚੀ ਇਸ ਤਰਾਂ ਹੈ 

error: Content is protected !!