ਝੀਂਡਾ ਵੱਲੋਂ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਗੁਰਦਵਾਰਾ ਪ੍ਰਬੰਧਾਂ ‘ਚ ਦਖ਼ਲ ਦੇਣ ਵਿਰੁੱਧ ਚਿਤਾਵਨੀ ; ਕਮਿਸ਼ਨ ਵੱਲੋਂ ਕਮੇਟੀ ਦੀ ਬਜਟ ਮੀਟਿੰਗ ਰੱਦ
ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਸਰਕਾਰੀ ਨਗਰ ਕੀਰਤਨਾਂ ‘ਚ ਸ਼ਮੂਲੀਅਤ ਤੋਂ ਕੋਰੀ ਨਾਂਹ ਕਰਨਾਲ, 1 ਨਵੰਬਰ 2025 (ਫਤਿਹ ਪੰਜਾਬ ਬਿਊਰੋ) – ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਇੱਕਜੁਟ ਹੋ…