Skip to content

Category: Punjab News

ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਮੁਕੱਦਮੇ ਨੂੰ ਚੰਡੀਗੜ੍ਹ ਬਦਲਣ ਤੋਂ ਨਰਾਜ਼

ਇਨਸਾਫ਼ ਲਈ ਵਕੀਲਾਂ ਨਾਲ ਗੱਲ ਕਰ ਕੇ ਕਰਾਂਗੇ ਸੰਘਰਸ਼ – ਨਿਆਮੀਵਾਲਾ Behbal Kalan firing case : ਫਰੀਦਕੋਟ 1 ਜੂਨ 2024 (ਫਤਿਹ ਪੰਜਾਬ) ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ’ਤੇ…

ਮਾਨ ਦਲ ਦੇ ਉਮੀਦਵਾਰ ਨੇ ਚੰਡੀਗੜ੍ਹੀਆਂ ਲਈ ਕੀਤੇ ਨਿਵੇਕਲੇ ਵਾਅਦੇ – ਪੰਜਾਬ ਦੀ ਰਾਜਧਾਨੀ ਬਣਵਾਉਣ ਤੇ ਪੰਜਾਬੀ ਲਾਗੂ ਕਰਾਉਣ ਦਾ ਵਾਅਦਾ

ਪਹਿਲੀ ਵਾਰ ਕਿਸੇ ਨੇ ਸ਼ਹਿਰ ਤੇ ਪਿੰਡਾਂ ਲਈ ਕੀਤੇ ਵੱਡੇ ਵਾਅਦੇ ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਲਖਵੀਰ ਸਿੰਘ…

ਪੰਜਾਬ ‘ਚ 1 ਜੁਲਾਈ ਤੋਂ ਬੱਚਿਆਂ ਨੂੰ  ਮਿਲੇਗਾ ਪੋਸ਼ਟਿਕ ਮਿਡ ਡੇਅ ਮੀਲ, ਖੀਰ ਤੇ ਮੌਸਮੀ ਫਲ ਵੀ

ਸਰਕਾਰੀ ਸਕੂਲਾਂ ‘ਚ ਬਦਲਿਆ ਦੁਪਹਿਰ ਦੇ ਖਾਣੇ ਦਾ ਮੀਨੂ ਚੰਡੀਗੜ੍ਹ, 31 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ…

ਪੰਜਾਬ ਦੇ ਪੋਲਿੰਗ ਕੇਂਦਰਾਂ ‘ਤੇ ਵੋਟਰਾਂ ਨੂੰ ਮਿਲੇਗਾ ਗੁਲਾਬ ਸ਼ਰਬਤ – CEO ਪੰਜਾਬ ਤੇ ਮਾਰਕਫੈੱਡ ਨੇ ਕੀਤੇ ਪ੍ਰਬੰਧ

ਚੰਡੀਗੜ੍ਹ, 31 ਮਈ 2024 (ਫਤਿਹ ਪੰਜਾਬ) ਗਰਮੀ ਦੇ ਕਹਿਰ ਤੋਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਤਹਿਤ ਵੋਟਰਾਂ ਦੀ ਸੌਖ ਅਤੇ ਸਹੂਲਤ ਲਈ ਇੱਕ ਵਿਲੱਖਣ ਪਹਿਲਕਦਮੀ ਕਰਦਿਆਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.),…

ਸਰਕਾਰੀ ਨੌਕਰੀਆਂ ਵੇਲੇ 5 ਵਾਧੂ ਨੰਬਰ ਦੇਣ ਦੀ ਪਿਰਤ ਹਾਈਕੋਰਟ ਵੱਲੋਂ ਰੱਦ

ਚੰਡੀਗੜ 31 ਮਈ 2024 (ਫਤਿਹ ਪੰਜਾਬ) ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਦਿੰਦਿਆਂ ਹਰਿਆਣਾ ਵਿੱਚ ਸਰਕਾਰੀ ਨੌਕਰੀਆਂ ਦੀ ਭਰਤੀ ਮੌਕੇ ਇੰਟਰਵਿਊ ਵਿੱਚ 5 ਵਾਧੂ ਅੰਕ ਦੇਣ ਦੀ ਵਿਵਸਥਾ ਖਤਮ…

ਨਕੋਦਰ ਤੋਂ ‘AAP’ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਗਹਿਰਾ ਸਦਮਾ, ਪਤੀ ਦਾ ਦਿਹਾਂਤ

ਜਲੰਧਰ 31 ਮਈ 2024 (ਫਤਿਹ ਪੰਜਾਬ) ਵਿਧਾਨ ਸਭਾ ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ‘AAP’ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਅੱਜ ਸ਼ੁੱਕਰਵਾਰ ਨੂੰ ਦੇਹਾਂਤ…

ਪੰਜਾਬ ‘ਚ ਵੋਟਾਂ ਪਵਾਉਣ ਲਈ ਤਿਆਰੀਆਂ ਮੁਕੰਮਲ – 24,451 ਵੋਟ ਕੇਂਦਰਾਂ ‘ਤੇ 2.14 ਕਰੋੜ ਵੋਟਰ ਪਾਉਣਗੇ ਵੋਟਾਂ

ਗਰਮੀ ਤੋਂ ਰਾਹਤ ਲਈ ਵੋਟ ਕੇਂਦਰਾਂ ‘ਤੇ ਲੱਗਣਗੀਆਂ ਛਬੀਲਾਂ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ 100 ਫੀਸਦ ਲਾਈਵ ਵੈਬਕਾਸਟਿੰਗ ਅਤੇ ਸੀ.ਸੀ.ਟੀ.ਵੀ. ਦੀ ਸਹੂਲਤ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਪੰਜਾਬ…

ਪੰਜਾਬ ਦਾ ਮੌਸਮ ਲੈ ਸਕਦੈ ਕਰਵਟ – ਕੁੱਝ ਥਾਂਈਂ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਕਹਿਰ ਦੀ ਗਰਮੀ ਤੇ ਲੂ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖਬਰ ਆਈ ਹੈ। ਪੰਜਾਬ ’ਚ ਅਗਲੇ ਕੁੱਝ ਦਿਨ ਮੌਸਮ ਦਾ ਮਿਜ਼ਾਜ ਬਦਲਣ ਵਾਲਾ…

ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ‘ਚੋਂ ਤਬਦੀਲ – ਹਾਈ ਕੋਰਟ ਨੇ ਸੁਣਾਇਆ ਫੈਸਲਾ

ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਬਹਿਬਲ ਕਲਾਂ ਗੋਲੀ ਕਾਂਡ ਦਾ ਟਰਾਇਲ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ…

ਵੱਡੀ ਖਬਰ : ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫਤਾਰੀ ‘ਤੇ ਹਾਈ ਕੋਰਟ ਵੱਲੋਂ ਰੋਕ – ਵਿਜੀਲੈਂਸ ਜਾਂਚ ‘ਚ ਸ਼ਾਮਿਲ ਹੋਣ ਲਈ ਕਿਹਾ

ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਤੱਤਕਾਲੀ ਅਕਾਲੀ ਸਰਕਾਰ ਮੌਕੇ ਬਣੀ ਜੰਗ-ਏ-ਆਜ਼ਾਦੀ ਸਮਾਰਕ ਦੇ ਕਥਿਤ ਬਹੁ ਕਰੋੜੀ ਘਟਾਲੇ ਚ ਨਾਮਜਦ ਯਾਦਗਾਰ ਦੇ ਚੇਅਰਮੈਨ ਰਹੇ ਅਤੇ ਰੋਜਾਨਾ ਅਜੀਤ ਅਖਬਾਰ Rozana Ajit…

error: Content is protected !!