Skip to content

ਪਟਿਆਲਾ, 1 ਜੂਨ 2024 (ਫਤਿਹ ਪੰਜਾਬ)  ਪਟਿਆਲਾ ਲੋਕ ਸਭਾ ਅਧੀਨ ਵਿਧਾਨ ਸਭਾ ਹਲਕਾ ਰਾਜਪੁਰਾ ਦੀ ਆਮ ਆਦਮੀ ਪਾਰਟੀ AAP ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਵੋਟ ਕੇਂਦਰ ਉੱਪਰ ਆਪਣੀ ਵੋਟ ਪਾਉਣ ਮੌਕੇ ਕਥਿਤ ਤੌਰ ’ਤੇ ਬਣਾਈ ਵੀਡੀਓ ਨੂੰ ਆਪਣੇ ‘ਐਕਸ’ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ। 

ਉਪਰੰਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਕਾਰਨ ਡੀਸੀ ਪਟਿਆਲਾ-ਕਮ-ਜ਼ਿਲ੍ਹਾ ਚੋਣ ਅਫਸਰ ਸ਼ੌਕਤ ਅਹਿਮਦ ਪਰੇ ਨੇ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਵਿਧਾਇਕਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਹ ਨੋਟਿਸ ਜਾਰੀ ਕਰਨ ਦੀ ਡੀਸੀ ਨੇ ਪੁਸ਼ਟੀ ਕੀਤੀ ਹੈ।

error: Content is protected !!