ਪਤੰਜਲੀ ਦੀ ਸੋਨ ਪਾਪੜੀ ਦੇ ਨਮੂਨੇ ਫੇਲ ਹੋਣ ‘ਤੇ Patanjali ਦੇ ਮੈਨੇਜਰ ਸਣੇ 3 ਕਸੂਰਵਾਰਾਂ ਨੂੰ ਅਦਾਲਤ ਵੱਲੋਂ ਕੈਦ ਸਮੇਤ ਜੁਰਮਾਨਾ
ਪਿਥੌਰਾਗੜ੍ਹ 19 ਮਈ 2024 (ਫਤਿਹ ਪੰਜਾਬ) ਸੁਪਰੀਮ ਕੋਰਟ ਵੱਲੋਂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਖਿਲਾਫ ਸਖਤ ਰਵੱਈਆ ਅਪਣਾਏ ਜਾਣ ਤੋਂ ਬਾਅਦ ਪਤੰਜਲੀ ਕੰਪਨੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ…