ਸਭ ਫੜੇ ਜਾਣਗੇ ; ਹੁਣ ਕੁੰਡਲੀ ਬਾਰਡਰ ਤੋਂ ਅੰਬਾਲੇ ਤੱਕ ਹਰੇਕ ‘ਤੇ ਰਹੇਗੀ 128 ਕੈਮਰਿਆਂ ਦੀ ਬਾਜ ਅੱਖ
NH-44 ‘ਤੇ 186 ਕਿਲੋਮੀਟਰ ਚ 19 ਥਾਵਾਂ ‘ਤੇ ਲਾਏ ਆਟੋਮੈਟਿਕ ਨੰਬਰ ਪਲੇਟ ਰੀਡਰ (ANPR) ਕੈਮਰੇ ਚੰਡੀਗੜ੍ਹ 26 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸੜਕ ਹਾਦਸਿਆਂ ਨੂੰ ਘਟਾਉਣ, ਟ੍ਰੈਫਿਕ ਨਿਯਮਾਂ ਦੀ ਪਾਲਣਾ…